Latest News
Call Us for Membership
+91-96530-81481

ਸੰਗਤ ਦੀ ਪੂਰਜੋਰ ਮੰਗ ਤੇ ਫਿਲਮ ‘ਕਹਾਂ ਭੂਲਿਓ ਰੇ’ ਦੀ ਡੀ.ਵੀ.ਡੀ. ਜਾਰੀ

LudHIANA 13 March 2012 – ਗੁਰਸਿੱਖ ਫ਼ੈਮਲੀ ਕਲੱਬ (ਰਜਿ.) ਲੁਧਿਅਣਾ ਵਲੋਂ ਗੁਰਮਤਿ ਦੇ ਸਿਧਾਂਤਾਂ ਨੂੰ ਦ੍ਰਿੜ ਕਰਵਾਉਣ ਅਤੇ ਸਮਾਜ ਵਿਚ ਡੇਰੇਵਾਦ ਦਾ ਸਫਾਇਆ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਨੂੰ ਬਰਕਰਾਰ ਰੱਖਣ ਦੇ ਮਨੋਰਥ ਵਜੋਂ ਤਿਆਰ ਫਿਲਮ ‘ਕਹਾਂ ਭੂਲਿਓ ਰੇ’ ਤਿਆਰ ਕੀਤੀ ਗਈ ।

ਇਸ ਫਿਲਮ ਦੇ ਸ਼ੋਅ ਪੰਜਾਬ ਤੋਂ ਇਲਾਵਾ ਵੱਖ-ਵੱਖ ਪ੍ਰਾਂਤਾਂ ਚ’ ਵੀ ਦਿਖਾਏ ਗਏ ਹਨ । ਹਰੇਕ ਸ਼ੋਅ ਤੋਂ ਬਾਅਦ ਸੰਗਤ ਵਲੋਂ ਡੀ.ਵੀ.ਡੀ. ਭਾਰੀ ਮੰਗ ਕੀਤੀ ਜਾ ਰਹੀ ਹੈ । ਇਸ ਨੂੰ ਮੁੱਖ ਰਖਦਿਆਂ ਗੁਰਸਿੱਖ ਫ਼ੈਮਲੀ ਕਲਬ (ਰਜਿ.) ਵਲੋਂ ਫਿਲਮ ‘ਕਹਾਂ ਭੂਲਿਓ ਰੇ’ ਦੀ ਡੀ.ਵੀ.ਡੀ. ਜਾਰੀ ਕੀਤੀ ਜਾ ਰਹੀ ਹੈ । ਇਸ ਦੀ ਕਾਪੀਆਂ ਆਪ ਵਾਜਬ ਕੀਮਤ ਤੇ ਖਰੀਦ ਕੇ ਆਪਣੇ ਦੋਸਤਾਂ, ਰਿਸ਼ਤੇਦਾਰਾਂ, ਸਨੇਹੀਆਂ ਤੋ ਇਲਾਵਾ ਸੰਗਤ ਵਿਚ ਵੰਡਣ ਦੀ ਸੇਵਾ ਕਰ ਸਕਦੇ ਹੋ ।
ਫਿਲਮ ‘ਕਹਾਂ ਭੂਲਿਓ ਰੇ’ ਦੀਆਂ ਡੀ.ਵੀ.ਡੀ. ਦੀਆਂ ਕਾਪੀਆਂ ਆਪਜੀ ਹੇਠਾਂ ਦਿੱਤੇ ਸੱਜਣਾ ਤੋਂ ਪ੍ਰਾਪਤ ਕਰ ਸਕਦੇ ਹੋ

ਲੁਧਿਆਣਾ

ਸ: ਸਖਜਿੰਦਰ ਸਿੰਘ ‘ਚਾਕਰ’ : 98157-30003
ਸ: ਗਰਸੇਵਕ ਸਿੰਘ ‘ਮਦਰੱਸਾ’ : 85283-89994
ਗੁਰਸਿੱਖ ਮੈਰਿਜ ਬਿਓਰੋ : 96530-81481
ਸ: ਅਰਵਿੰਦਰ ਸਿੰਘ ‘ਖਾਲਸਾ’ : 94172-01826
ਸ: ਪ੍ਰਭਜੋਤ ਸਿੰਘ : 98886-49499

ਜਲੰਧਰ

ਗੁਰਸਿੱਖ ਮੈਰਿਜ ਬਿਓਰੋ : 96530-81481

ਮਾਛੀਵਾੜਾ
ਸ: ਰਵਿੰਦਰ ਸਿੰਘ : 97819-30555

ਫ਼ਰੀਦਾਬਾਦ
ਸ: ਉਪਕਾਰ ਸਿੰਘ : 98115-12636

ਨਿਊਜ਼ੀਲੈਂਡ

ਜਸਪ੍ਰੀਤ ਸਿੰਘ : 0064272961651

ਨਵਾਂ ਸ਼ਹਿਰ
ਸ: ਕਮਲਪ੍ਰੀਤ ਸਿੰਘ : 98555-46342

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females