Latest News
Call Us for Membership
+91-96530-81481

ਖੂਬਸੂਰਤ ਚਮੜੀ ਲਈ ਨੀਂਦ ਜਰੂਰੀ

skinਕੀ ਤੁਸੀਂ ਭਰਪੂਰ ਨੀਂਦ ਨਹੀਂ ਲੈਦੇ ਹੋ ਤਾਂ ਹੀ ਤੁਹਾਡੀ ਸਕਿਨ ਤੰਦਰੁਸਤ ਨਹੀਂ ਹੈ। ਭਰਪੂਰ ਨੀਂਦ ਨਾ ਲੈਣ ਨਾਲ ਤੁਹਾਡੀ ਸਕਿਨ ਖੁਸ਼ਕ ਰਹੇਗੀ ਅਤੇ ਉਸ ‘ਚ ਲੋਚ ਨਹੀਂ ਸਗੋਂ ਕੜ੍ਹਾਪਨ ਰਹੇਗਾ। ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਵੈਬਸਾਈਟ ਹਫਿੰਗਟਨਪੋਸਟ ਡਾਟ ਕੋਮ ਦੇ ਮੁਤਾਬਕ ਕੋਸਮੈਟਿਕ ਬ੍ਰਾਂਡ ਅਤੇ ਯੂਨੀਵਰਸਿਟੀ ਹਸਪਤਾਲ ਮੈਡੀਕਲ ਸੈਂਟਰ ਵਾਲਿਆਂ ਨੇ ਮਿਲ ਕੇ ਇਕ ਅਧਿਐਨ ਕੀਤਾ ਹੈ। ਉਨ੍ਹਾਂ ਨੇ ਇਹ ਅਧਿਐਨ 30 ਤੋਂ 49 ਸਾਲ ਦੀ ਉਮਰ ਵਾਲੀਆਂ 60 ਔਰਤਾਂ ‘ਤੇ ਕੀਤਾ ਸੀ ਜਿਸ ‘ਚ ਉਨ੍ਹਾਂ ਨੇ ਨੀਂਦ ਕਾਰਨ ਸਕਿਨ ਉਤੇ ਪੈ ਰਹੇ ਅਸਰ ਦਾ ਬਿਓਰਾ ਦਿੱਤਾ ਸੀ। ਇਨ੍ਹਾਂ ਨੂੰ ਦੋ ਹਿੱਸਿਆਂ ‘ਚ ਵੰਡਿਆਂ ਗਿਆ ਸੀ। ਉਨ੍ਹਾਂ ‘ਚ 30 ਅਜਿਹੀਆਂ ਔਰਤਾਂ ਸਨ ਜੋ ਬਹੁਤ ਘੱਟ ਸੌਂਦੀਆਂ ਸਨ ਅਤੇ 30 ਅਜਿਹੀਆਂ ਔਰਤਾਂ ਸਨ ਜੋ ਜ਼ਿਆਦਾ ਸੌਂਦੀਆਂ ਸਨ। ਦੱਸਿਆ ਜਾਂਦਾ ਹੈ ਕਿ ਚਾਰ ਰਾਤਾਂ ਦੇ ਦੌਰਾਨ ਜਾਂਚ ਕੀਤੀ ਗਈ ਹੈ ਕਿ ਹਰ ਔਰਤ ਦੀ ਸਕਿਨ ਨੇ ਕਿੰਨਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਚੋਂ ਘੱਟ ਸੌਣ ਵਾਲੀਆਂ ਔਰਤਾਂ ‘ਚ ਸਕਿਨ ਦੀ ਸਮੱਸਿਆਵਾਂ ਜ਼ਿਆਦਾ ਪਾਈ ਗਈ ਹਨ। ਇਕ ਸਮਾਨ ਸਕਿਨ ਅਤੇ ਲੋਚ ਦੀ ਕਮੀ ਜ਼ਿਆਦਾ ਪਾਈ ਗਈ ਹੈ। ਇਹ ਪਾਇਆ ਗਿਆ ਹੈ ਸਨਬਰਨ ਰਿਕਵਰੀ ਦਾ ਸੈਸ਼ਨ ਘੱਟ ਸੀ ਅਤੇ ਉਨ੍ਹਾਂ ਚੋਂ ਘੱਟ ਸੌਣ ਵਾਲੀਆਂ ਔਰਤਾਂ ਦੀ ਸਕਿਨ ਮੋਟੀ ਅਤੇ ਉਹ ਸੁਸਤ ਸੰਵੇਦਨਸ਼ੀਲ ਪ੍ਰਤੀਕ੍ਰਿਰਿਆਂ ਨਾਲ ਪੀੜਤ ਸਨ।

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females