Latest News
Call Us for Membership
+91-96530-81481

ਧਾਰਮਿਕ ਫ਼ਿਲਮਾਂ ਦੀ ਡੀ ਵੀ.ਡੀ. ਜਾਰੀ

                   ਗੁਰਸਿਖ ਫੈਮਲੀ ਕਲੱਬ ਫਰੀਦਾਬਾਦ ਵਲੋਂ ਸਮਾਜ ਅੰਦਰ ਫੈਲ ਰਹੀ ਮਨਮਤਿ ਦੀ ਝਲਕ ਦਿਖਾਉਂਦੀ ਫਿਲਮ ‘ਦੇਖੁ ਹਮਾਰਾ ਹਾਲੁ’ ਜਾਰੀ ਕੀਤੀ ਗਈ । ਬੀਬੀ ਹਰਬੰਸ ਕੌਰ ਅਤੇ ਸ: ਗੁਰਸੇਵਕ ਸਿੰਘ ਮਦਰੱਸਾ ਵਲੋਂ ਲਿਖੀ ਫਿਲਮ ਦੇਖ ਹਮਾਰਾ ਹਾਲ ਵਿਚ ਮੁੱਖ ਭੂਮਕਿਾ ਸ: ਇਕਬਾਲ ਸਿੰਘ, ਹਰਿੰਦਰਪਾਲ ਸਿੰਘ, ਕੁਲਵੰਤ ਕੌਰ, ਸ: ਗੁਰਸੇਵਕ ਸਿੰਘ ਆਦਿ ਕਲਾਕਾਰਾਂ ਨੇ ਨਿਭਾਈਆਂ । ਇਸ ਫਿਲਮ ਰਾਂਹੀ ਵਰਤ ਤੇ ਅੰਤਰ ਧਰਮ ਵਿਆਹ ਅਦਿ ਦੀ ਪੇਸ਼ਕਾਰੀ ਬਾਖੂਬੀ ਢੰਗ ਨਾਲ ਕੀਤੀ ਗਈ ਹੈ ਤੇ ਸਿੱਖ ਧਰਮ ਦੇ ਵਿਹੜੇ ਚੋਂ ਮਨਮਤਿ ਅਤੇ ਕਰਮਕਾਂਡਾਂ ਨੂੰ ਬਾਹਰ ਸੁੱਟਣ ਦਾ ਯਤਨ ਬਾਖੂਬੀ ਢੰਗ ਨਾਲ ਕੀਤਾ ਗਿਆ ।
Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females