Latest News
Call Us for Membership
+91-96530-81481

Principal Kanwar Mohindarpartap Singh Ji (1939-2012)

ਪ੍ਰਿੰਸੀਪਲ ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ
ਚੇਅਰਮੈਨ-ਗੁਰਸਿੱਖ ਫੈਮਲੀ ਕਲੱਬ (ਰਜਿ.), ਲੁਧਿਆਣਾ,
ਡਾਇਰੈਕਟਰ-ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ,
ਪੰਚਾਇਤ/ਮੋਢੀ ਮੈਂਬਰ- ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਚੌਂਤਾਂ-ਰੋਪੜ,
ਫਾਊਂਡਰ ਸਿੱਖ ਮਿਸ਼ਨਰੀ ਲਹਿਰ,
ਸੰਸਥਾਪਕ-ਮਾਤਾ ਸਾਹਿਬ ਕੌਰ ਗੁਰਮਤਿ ਕਾਲਜ, ਫਰੀਦਾਬਾਦ
ਤੇ ਸਭ ਤੋਂ ਪਹਿਲਾ ਮਿਸ਼ਨਰੀ ਕਾਲਜ ਅਪਣੇ ਘਰ 100 ਸੰਤ ਨਗਰ, ਦਿੱਲੀ ਵਿਖੇ ਖੋਹਲਣ ਵਾਲੇ ।
ਪ੍ਰਿਸੀਪਲ ਸਾਹਿਬ ਮਿਤੀ 19 ਜਨਵਰੀ 2012 ਨੂੰ ਗੁਰੂ ਚਰਣਾ ਵਿਚ ਜਾ ਬਿਰਾਜੇ ਹਨ ।
ਉਹਨਾਂ ਦੀ ਅੰਤਿਮ ਯਾਤਰਾ ਉਹਨਾਂ ਦੇ ਘਰ 83-ਏ, ਸਰਗੋਧਾ ਕਲੋਨੀ  ਲੁਧਿਆਣਾ ਤੋਂ ਗੁਰਬਾਣੀ ਕੀਰਤਨ ਕਰਦੇ ਸੰਪਨ ਹੋਈ ।
ਪ੍ਰਵਾਰਕ ਮੈਂਬਰਾਂ ਅਤੇ ਨਜ਼ਦੀਕੀਆਂ ਵਲੋਂ ਅਕਾਲ-ਪੁਰਖ ਦੇ ਭਾਣੇ ਨੂੰ ਮੰਨਦਿਆਂ ਸਹਿਜ-ਪਾਠ ਦੀ ਸਮਾਪਤੀ ਅਤੇ ਅੰਤਿਮ ਅਰਦਾਸ ਮਿਤੀ 24 ਜਨਵਰੀ 2012 (ਦਿਨ ਮੰਗਲਵਾਰ) ਨੂੰ ਦੁਪਿਹਰ 1 ਤੋਂ 2.30 ਵਜੇ ਤੱਕ ਗੁ: ਸ਼੍ਰੀ ਗੁਰੂ ਸਿੰਘ ਸਭਾ, ਸਰਗੋਧਾ ਕਲੋਨੀ, ਲੁਧਿਆਣਾ ਵਿਖੇ ਹੋਵੇਗੀ ।


Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females