Latest News
Call Us for Membership
+91-96530-81481

Kaun Banega Gursikh Pyara-Gurmat Quiz


ਗੁਰਸਿੱਖ ਫ਼ੈਮਲੀ ਕਲੱਬ ਅਤੇ ਫ਼ਤਿਹ ਟੀ.ਵੀ ਚੈਨਲ ਵਲੋਂ ਘਰ-ਘਰ ਚ’ ਗੁਰਮਤਿ ਦਾ ਗਿਆਨ ਵੰਡਣ ਹਿਤ ਇਕ ਨਿਵੇਕਲਾ ਉਪਰਾਲਾ ‘ਕੌਣ ਬਣੇਗਾ ਗੁਰਸਿੱਖ ਪਿਆਰਾ’ ਗੁਰਮਤਿ ਇਨਾਮੀ ਪ੍ਰਤੀਯੋਗਤਾ ਸ਼ੁਰੂ ਕੀਤਾ ਗਿਆ । ਜਿਸ ਦੀ ਪਹਿਲੀ ਕਿਸ਼ਤ ਆਪ ਸਭ ਨੇ ਫਾਸਟ-ਵੇਅ ਟੀ.ਵੀ ਦੇ ਚੈਨਲ ਨੰਬਰ 695 ਤੇ ਦੇਖਿਆ ਤੇ ਖੂਬ ਪਸੰਦ ਕੀਤਾ । ਗੁਰਸਿੱਖ ਫ਼ੈਮਲੀ ਕਲੱਬ ਸਭ ਸੰਗਤ ਦਾ ਧੰਨਵਾਦੀ ਹੈ ਜਿਹਨਾਂ ਨੇ ਐਸ.ਐਮ.ਐਸ. ਰਾਂਹੀ ਭਰਪੂਰ ਹੁੰਗਾਰਾ ਭਰਿਆ ਤੇ ਸਾਡੀ ਟੀਮ ਦੀ ਹੌਂਸਲਾ ਅਫਜ਼ਾਈ ਕੀਤੀ । ਅਸੀਂ ਖਿਮਾਂ ਦੇ ਜਾਚਕ ਵੀ ਹਾਂ, ਜੋ ਆਪ ਦੀਆਂ ਸਾਰੀਆਂ ਫੋਨ ਕਾਲਾਂ ਸੁਣਨ ਤੋਂ ਅਸਮਰਥ ਰਹੇ । ਦਰਸ਼ਕਾਂ ਦੀ ਮੰਗ ਤੇ ਬਹੁਤ ਜਲਦ ਹੀ ਇਸ ਕਿਸ਼ਤ ਨੂੰ ਵੀ ਦੁਬਾਰਾ ਫਤਿਹ ਟੀ.ਵੀ ਤੇ ਦਿਖਾਇਆ ਜਾਏਗਾ । ਇਸ ਕੁਇਜ਼ ਦੇ ਅੰਤ ਵਿਚ ਪੁੱਛੇ ਗਏ ਅਸਾਨ ਜਿਹੇ ਸੁਆਲ ਦਾ ਜੁਆਬ ਦੇ ਕੇ ਆਪ ਵੀ ਇਸ ਪ੍ਰਤੀਯੋਗਤਾ ਦੇ ਅਗਲੇ ਅੰਕ ਦਾ ਹਿੱਸਾ ਬਣਨ ਦਾ ਮੌਕਾ ਲੈ ਸਕਦੇ ਹੋ ।

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females