ਗੁਰਮਤਿ ਟ੍ਰੇਨਿੰਗ ਕੈਂਪ ਗੁਰਦੁਆਰਾ ਸ਼ੀ ਗੁਰੁ ਸਿੰਘ ਸਭਾ, ਸਰਗੋਧਾ ਕਲੋਨੀ ਅਤੇ ਗੁਰਦੁਆਰਾ ਸ਼ਾਮ ਨਗਰ, ਪੱਖੋਵਾਲ ਰੋਡ, ਵਿਚ ਲਗਾਏ ਗਏ, ਜਿਹਨਾਂ ਵਿਚ ਉਚੇਚੇ ਤੌਰ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਚੌਂਤਾਂ-ਰੋਪੜ ਦੇ ਪ੍ਰਚਾਰਕਾਂ ਨੇ ਉਚੇਚੇ ਤੌਰ ਤੇ ਪਹੁੰਚ ਕੇ ਗੁਰਮਤਿ ਦੀ ਜਾਣਕਾਰੀ ਦਿੱਤੀ