Latest News
Call Us for Membership
+91-96530-81481

Punjabi Film ‘Kha Bhuleyo Re’ – ਜਲਦ ਆ ਰਹੀ ਹੈ

ਗੁਰਸਿੱਖ ਫ਼ੈਮਲੀ ਕਲੱਬ (ਰਜਿ.) ਲੁਧਿਆਣਾ ਵਲੋਂ ਇਸ ਫਿਲਮ ਰਾਂਹੀਂ ਸਿੱਖ ਪੰਥ ਦੇ ਵਿਹੜੇ ਚੋਂ’ ਅਖੌਤੀ ਡੇਰੇਵਾਦ ਦਾ ਸਫਾਇਆ ਕਰ ਕੇ ਕੌਮ ਨੂੰ ਕੇਵਲ ਸ਼ਬਦ ਗੁਰੂ ਦੇ ਲੜ੍ਹ ਲਾਉਣ ਦਾ ਨਿਮਾਣਾ ਯਤਨ ਕੀਤਾ ਗਿਆ ਹੈ । ਇਸ ਫਿਲਮ ਦੇ ਸਾਰੇ ਕਿਰਦਾਰ ਨਿਸ਼ਕਾਮ ਅਤੇ ਕਿਰਤੀ ਹਨ ਜੋ ਕਿ ਆਪਣੇ ਸਮੇਂ ਅਤੇ ਕਮਾਈ ਚੋਂ ਦਸਵੰਧ ਕੱਢ ਕੇ ਇਸ ਫਿਲਮ ਨੂੰ ਨੇਪੜੇ ਚਾੜਣ ਲਈ ਜੁਟੇ ਹੋਏ ਹਨ । ਜਲਦ ਹੀ ਆਪ ਦੇ ਸਾਹਮਣੇ ਇਹ ਫਿਲਮ ਆ ਰਹੀ ਹੈ । ਇਸ ਫਿਲਮ ਦੇ ਸ਼ੋਅ ਕਰਾਉਣ ਅਤੇ ਡੀ.ਵੀ.ਡੀ. ਲੈਣ ਲਈ ਸੰਪਰਕ ਕਰੋ ਜੀ ..
96530-81481, 94172-39495, 85283-89994, 98886-49499, 98140-23450, 98157-30003, 96530-75900

Leave a Reply

Your email address will not be published. Required fields are marked *

20 − seventeen =

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females