Latest News
Call Us for Membership
+91-96530-81481

Weekly Gurmat Smagam

 ਗੁਰਸਿੱਖ ਫੈਮਲੀ ਕਲੱਬ ਵਲੋਂ ਘਰ-ਘਰ ਚ’ ਗੁਰਬਾਣੀ ਸੰਦੇਸ਼ ਪਹੁੰਚਾਉਣ ਦੇ ਮਨੋਰਥ ਨਾਲ ਵੱਖ-ਵੱਖ ਸਰਕਲ ਬਣਾਏ ਗਏ ਹਨ ਜੋ ਕਿ ਆਪੋ-ਆਪਣੇ ਇਲਾਕਿਆਂ ਵਿਚ ਗੁਰਮਤਿ ਦਾ ਪ੍ਰਚਾਰ ਤਨਦੇਹੀ ਨਾਲ ਕਰ ਰਹੇ ਹਨ। ਇਸੇ ਹੀ ਲੜੀ ਤਹਿਤ ਸਰਕਲ ਬਸੰਤ ਐਵੀਨਿਊ, ਲੁਧਿਆਣਾ ਵਲੋਂ ਸ: ਪ੍ਰੀਤ ਮਹਿੰਦਰ ਸਿੰਘ ਅਤੇ ਵੀਰ ਦਵਿੰਦਰ ਸਿੰਘ ‘ਮਿਸ਼ਨਰੀ’ ਦੇ ਉਦਮ ਸਦਕਾ ਹਫਤਾਵਾਰੀ ਗੁਰਮਤਿ ਸਮਾਗਮ ਪਿਛਲੇ ਪੰਜ ਸਾਲਾਂ ਤੋਂ ਨਿਰੰਤਰ ਜਾਰੀ ਹਨ |

ਸਰਕਲ ਵਲੋਂ ਹਰ ਐਤਵਾਰ ਵੱਖ-ਵੱਖ ਘਰਾਂ ਵਿਚ ਗੁਰਮਤਿ ਸਮਾਗਮ ਕੀਤੇ ਜਾਂਦੇ ਹਨ, ਜਿਸ ਦੌਰਾਨ ਗੁਰਬਾਣੀ ਕੀਰਤਨ ਤੋਂ ਇਲਾਵਾ ਗੁਰਮਤਿ ਵੀਚਾਰ ਕੀਤੀ ਜਾਂਦੀ ਹੈ । ਅਨੇਕਾਂ ਪਰਿਵਾਰ ਇਸ ਦਾ ਹਿੱਸਾ ਬਣ ਰਹੇ ਹਨ ਅਤੇ ਸਤਿਸੰਗਤ ਦੇ ਲਾਹੇ ਲੈ ਰਹੇ ਹਨ ।
Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females