Latest News
Call Us for Membership
+91-96530-81481

ਗੁਰਮਤਿ ਕੁਇਜ਼ ਲਈ ਇਨਾਮਾਂ ਦੀ ਜਾਣਕਾਰੀ

ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਕੋਣ ਬਣੇਗਾ ਗੁਰਸਿੱਖ ਪਿਆਰਾ’ ਵਿਸੇਸ਼ ਗੁਰਮਤਿ ਕਇਜ਼ ਦੇ ਪ੍ਰਤੀਯੋਗੀਆਂ ਵਿਚੋਂ 90% ਤੋਂ ਵੱਧ ਅੰਕਾਂ ਵਾਲੇ 5 ਜੇਤੂਆਂ ਨੂੰ ਡ੍ਰਾਅ ਇਨਾਮ ਵਜੋਂ ਇਕ ਸਾਲ ਲਈ ‘ਮਿਸ਼ਨਰੀ ਸੇਧਾਂ’ ਮੈਗਜ਼ਿਨ ਦਿੱਤੀ ਜਾਵੇਗੀ ।
ਸੁਆਲਾਂ ਦੇ ਜੁਆਬ ਜਾਣਨ ਲਈ ਚਾਹਵਾਣ ਪ੍ਰਤੀਯੋਗੀ ਆਪਣੇ ਮੋਬਾਈਲ ਫੋਨ ਤੇ ਸੁਆਲ-ਜੁਆਬ ਦੀ PDF ਕਾਪੀ ਮੰਗਵਾ ਸਕਦੇ ਹਨ ਤਾਂ ਜੋ ਪ੍ਰਤਯੀਗਤਾ ਦੀ ਤਿਆਰੀ ਹੋ ਸਕੇ ।
PDF ਕਾਪੀ ਆਪਣੇ ਮੋਬਾਈਲ ਫੋਨ ਤੇ ਮੰਗਵਾਉਣ ਲਈ ਹੇਠਾਂ ਦਿੱਤੇ ਨੰਬਰਾਂ ਤੇ ਮੈਸੇਜ ਕਰੋ : 94172-39495, 98157-30003

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females