Latest News
Call Us for Membership
+91-96530-81481

‘ਗੁਰਮਤਿ ਪਾਕਿਟ ਕਾਰਡ-2012’ ਛਪਾਈ ਉਪਰੰਤ ਤਿਆਰ

ਗੁਰਸਿੱਖ ਫ਼ੈਮਲੀ ਕਲੱਬ (ਰਜਿ.) ਲੁਧਿਆਣਾ ਵਲੋਂ  ਗੁਰਮਤਿ ਪ੍ਰਚਾਰ ਲਈ ਸਮੇਂ-ਸਮੇਂ ਤੇ ਹਰ ਸੰਭਵ ਯਤਨ ਕੀਤਾ ਜਾਂਦਾ ਹੈ ਅਤੇ ਨਵੀਨ ਢੰਗਾਂ ਨਾਲ ਕੀਤੇ ਪ੍ਰਚਾਰ ਸਦਕਾ ਸੰਗਤ ਵਲੋਂ ਮਿਲਦੇ ਉਤਸ਼ਾਹ ਅਤੇ ਸਹਿਯੋਗ ਨਾਲ ਹਰ ਕਾਰਜ ਸਫਲ ਹੁੰਦੇ ਹਨ । ਇਸੇ ਲੜੀ ਤਹਿਤ ਕਲੱਬ ਵਲੋਂ ਗੁਰਮਤਿ ਦੇ ਸੁਨਿਹਰੀ ਉਪਦੇਸ਼ਾ ਨੂੰ ਹਰ ਘਰ ਤੱਕ ਪਹੁੰਚਾਉਣ ਦੇ ਮਨੋਰਥ ਵਜੋਂ ਨਵੇਂ ਸਾਲ ਦੀ ਆਮਦ ਮੌਕੇ ‘ਗੁਰਮਤਿ ਪਾਕਿਟ ਕਾਰਡ’ ਰੰਗਦਾਰ ਛਪਾਈ ਉਪਰੰਤ ਤਿਆਰ ਹਨ । ਇਹਨਾਂ ਕਾਰਡਾਂ ਚ’ ਜਿਥੇ ਗੁਰਮਤਿ ਦੇ ਉਪਦੇਸ਼ਾਂ ਦੀ ਸਾਂਝ ਕੀਤੀ ਗਈ ਹੈ ਉਥੇ ਨਾਲ ਹੀ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ, ਗੁਰਤਾ-ਗੱਦੀ ਪੁਰਬ, ਅਤੇ ਜੋਤੀ-ਜੋਤ ਪੁਰਬ ਵੀ ਨਾਨਕਸ਼ਾਹੀ ਕੈਲੰਡਰ ਮੁਤਾਬਕ ਦਿੱਤੇ ਗਏ ਹਨ । ਇਹਨਾਂ ਕਾਰਡਾਂ ਚ’ ਸੰਗਤਾਂ ਵਲੋਂ ਆਪਣੇ ਵਪਾਰ ਚ’ ਵਸਿਟਿਨਿਗ ਛੳਰਦਸ ਦੀ ਥਾਂ ਛਪਾਇਆ  ਜਾ ਰਿਹਾ ਹੈ । ਇਹਨਾਂ ਕਾਰਡਾਂ ਨੂੰ ਆਪ ਵੀ ਛਪਵਾ ਕੇ ਗੁਰਮਤਿ ਪ੍ਰਚਾਰ ਦੇ ਨਾਲ-2 ਆਪਣੇ ਕਾਰੋਬਾਰ ਚ’ ਵਾਧਾ ਕਰ ਸਕਦੇ ਹੋ ।

detail : 9653081481, 94172-39495


Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females