Latest News
Call Us for Membership
+91-96530-81481

ਜੇਤੂਆਂ ਦੀ ਸੂਚੀ (ਗੁਰਮਤਿ ਕੁਇਜ਼-ਵਿਸਾਖੀ)

ਕੌਣ ਬਣੇਗਾ ਗੁਰਸਿੱਖ ਪਿਆਰਾ ਵਿਸਾਖੀ ਵਿਸੇਸ਼ ਗਰਮਤਿ ਕਇਜ਼ ਵਿਚ  ਸਭ ਨੇ ਹੀ ਬਹੁਤ ਸੁਚੱਜੇ ਢੰਗ ਨਾਲ ਸੁਆਲਾਂ ਦੇ ਜੁਆਬ ਦੇ ਕੇ ਗੁਰਮਤਿ ਦੇ ਇਸ ਨਿਵੇਕਲੇ ਉਪਰਾਲੇ ਵਿਚ ਭਾਗ ਲਿਆ। ਅਦਾਰਾ-ਗੁਰਸਿੱਖ ਫ਼ੈਮਲੀ ਕਲੱਬ ਵਲੋਂ ਸਭ ਦਾ ਤਹਿ ਦਿਲੋਂ ਧੰਨਵਾਦ
-ਅਮਨਪ੍ਰੀਤ ਸਿੰਘ (ਮੈਨੇਜਿੰਗ ਡਾਇਰੈਕਟਰ)

ਹੇਠਾਂ ਦਿੱਤੇ ਨਾਮ ਇਸ ਪ੍ਰਤੀਯੋਗਤਾ ਦੇ ਜੇਤੂ ਹਨ ਜਿਹਨਾਂ ਦਾ ਨਾਮ ਡ੍ਰਾਅ ਰਾਂਹੀ ਆਇਆ ਹੈ । 

ਪਹਿਲਾ ਇਨਾਮ : ਏਕਮਪ੍ਰੀਤ ਕੌਰ-ਲੁਧਿਆਣਾ ( 3 ਮਹੀਨੇ ਦਾ ਮੋਬਾਈਲ ਰੀਚਾਰਜ)
ਦੂਜਾ ਇਨਾਮ : ਜਪਨਿੰਦਰ ਸਿੰਘ-ਫ਼ਾਜਿਲਕਾ (2 ਮਹੀਨੇ ਦਾ ਮੋਬਾਈਲ ਰੀਚਾਰਜ)
ਤੀਜਾ ਇਨਾਮ : ਇਸ਼ਦੀਪ ਕੌਰ-ਲੁਧਿਆਣਾ (1 ਮਹੀਨੇ ਦਾ ਮੋਬਾਈਲ ਰੀਚਾਰਜ)

ਆਪ ਸਭ ਤੋਂ ਭਵਿੱਖ ਵਿਚ ਵੀ ਸਹਿਯੋਗ ਦੀ ਕਾਮਨਾ ਕਰਦੇ ਹਾਂ -ਪ੍ਰਭਜੋਤ ਸਿੰਘ (ਸਕੱਤਰ)

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females