Latest News
Call Us for Membership
+91-96530-81481

ਗੁਰਮਤਿ ਮਾਰਗ – ਲੂਡੋ

ਗੁਰਸਿੱਖ ਫ਼ੈਮਲੀ ਕਲੱਬ (ਰਜਿ.), ਲੁਧਿਆਣਾ ਵਲੋਂ ਬੱਚਿਆਂ ਨੂੰ ਰੋਚਕਮਈ ਢੰਗ ਨਾਲ ਗੁਰਮਤਿ ਦੀ ਜਾਣਕਾਰੀ ਦੇਣ ਦੇ ਮਨੋਰਥ ਵਜੋਂ ਗੁਰਮਤਿ ਮਾਰਗ-ਲੂਡੋ ਜਾਰੀ ਕੀਤੀ ਗਈ । ਰੰਗਦਾਰ ਤਸਵੀਰਾਂ ਨਾਲ ਸਿੱਖ ਇਤਿਹਾਸ ਦਰਸਾਉਂਦੀਆਂ ਇਹ ਲੂਡੋ ਬੱਚਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਗੀਆਂ । ਇਹਨਾਂ ਰਾਂਹੀ ਬੱਚੇ ਖੇਡਣ ਦੇ ਨਾਲ-ਨਾਲ ਆਪਣੇ ਵਿਰਸੇ ਨਾਲ ਵੀ ਸਹਿਜੇ ਜੁੜ ਜਾਣਗੇ । ਇਹ ਲੂਡੋ ਕਲੱਬ ਦੇ ਦਫਤਰ ਤੋਂ ਪ੍ਰਾਪਤ ਕਰ ਕੇ ਸਕੂਲਾਂ, ਗੁਰਮਤਿ ਕਲਾਸਾਂ, ਗੁਰਦੁਆਰਿਆ ਚ’ ਬੱਚਿਆ ਨੂੰ ਵੰਡ ਕੇ ਸਿੱਖੀ ਪ੍ਰਚਾਰ ਚ’ ਆਪਣਾ ਯੋਗਦਾਨ ਪਾਓ ਤਾਂ ਜੋ ਨਵੀਂ ਪਨੀਰੀ ਗੁਰਮਤਿ ਨਾਲ ਸਾਡੀ ਪਨੀਰੀ ਬਹੁਮੁਲੇ ਇਤਿਹਾਸ ਦੀ ਜਾਣਕਾਰ ਹੋ ਕੇ ਆਪਣੇ ਵਿਰਸੇ ਨਾਲ ਜੁੜ ਸਕੇ ।

ਹੋਰ ਜਾਣਕਾਰੀ ਲਈ ਸੰਪਰਕ ਕਰੋ : ਸ: ਦਵਿੰਦਰਬੀਰ ਸਿੰਘ : 9653081481

 
Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females