Latest News
Call Us for Membership
+91-96530-81481

GURMAT CARD-2013

ਗੁਰਸਿੱਖ ਫ਼ੈਮਲੀ ਕਲੱਬ (ਰਜਿ.) ਲੁਧਿਆਣਾ ਵਲੋਂ ਗੁਰਮਤਿ ਪ੍ਰਚਾਰ ਹਿਤ ਪਾਕਿਟ ਗੁਰਮਤਿ ਕਾਰਡ-2013 ਛਪਾਈ ਉਪਰੰਤ ਤਿਆਰ ਹਨ । ਆਪ ਜੀ ਇਹ ਕਾਰਡ 100 ਰੁਪਏ ਪ੍ਰਤੀ ਸੈਂਕੜ ਦੇ ਹਿਸਾਬ ਨਾਲ ਛਪਵਾ ਕੇ ਆਪਣੇ ਵਪਾਰਕ ਅਦਾਰੇ ਦੀ ਮਸ਼ਹੂਰੀ ਦੇ ਨਾਲ-ਨਾਲ ਗੁਰਮਤਿ ਪ੍ਰਚਾਰ ਲਈ ਆਪਣਾ ਯੋਗਦਾਨ ਪਾ ਸਕਦੇ ਹੋ ।
ਜਾਣਕਾਰੀ ਲਈ ਸੰਪਰਕ ਨੰਬਰ : 9653081481, 9417239495

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females